sikhi for dummies
Back

117, 142, 259, 1127, 1162.) Jaat, Varna

Page 117 Jaat- Majh Mahala 3- ਗੁਰਮੁਖਿ ਥਾਪੇ ਥਾਪਿ ਉਥਾਪੇ ॥ The Gurmukh realizes that the Lord alone creates, and having created, He destroys. ਗੁਰਮੁਖਿ ਜਾਤਿ ਪਤਿ ਸਭੁ ਆਪੇ ॥ To the Gurmukh, the Lord Himself is social class, status and all honor. ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥ O Nanak, the Gurmukhs meditate on the Naam; through the Naam, they merge in the Naam. ||8||12||13|| Page 142 Jaat- Majh Mahala 1- ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ What good is social class and status? Truthfulness is measured within. ਮਹੁਰਾ ਹੋਵੈ ਹਥਿ ਮਰੀਐ ਚਖੀਐ ॥ Pride in one's status is like poison-holding it in your hand and eating it, you shall die. Page 259 Varna- Gauri Mahala 5- ਵਰਨ ਚਿਹਨ ਸਗਲਹ ਤੇ ਰਹਤਾ ॥ O Nanak, one who becomes Gurmukh chants the Name of the Lord, ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥ Har, Har, and rises above all social classes and status symbols. ||46|| Page 1127 Pride- Bhairao Mahala 3- ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ No one should be proud of his social class and status. ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ He alone is a Brahmin, who knows God. ||1|| ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ Do not be proud of your social class and status, you ignorant fool! ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ So, much sin and corruption comes from this pride. ||1||Pause|| ਚਾਰੇ ਵਰਨ ਆਖੈ ਸਭੁ ਕੋਈ ॥ Everyone says that there are four castes, four social classes. ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ They all emanate from the drop of God’s Seed. ||2|| ਮਾਟੀ ਏਕ ਸਗਲ ਸੰਸਾਰਾ ॥ The entire universe is made of the same clay. ਬਹੁ ਬਿਧਿ ਭਾਂਡੇ ਘੜੈ ਕੁਮੑਾਰਾ ॥੩॥ The Potter has shaped it into all sorts of vessels. ||3|| ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ The five elements join together, to make up the form of the human body. ਘਟਿ ਵਧਿ ਕੋ ਕਰੈ ਬੀਚਾਰਾ ॥੪॥ Who can say which is less, and which is more? ||4|| ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ Says Nanak, this soul is bound by its actions. ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ Without meeting the True Guru, it is not liberated. ||5||1|| Page 1162 Avarna- Bhairao Kabeer ji- ਅਬਰਨ ਬਰਨ ਸਿਉ ਮਨ ਹੀ ਪ੍ਰੀਤਿ ॥ Those who believe in high and low social classes, ਹਉਮੈ ਗਾਵਨਿ ਗਾਵਹਿ ਗੀਤ ॥ only sing songs and chants of egotism. ਅਨਹਦ ਸਬਦ ਹੋਤ ਝੁਨਕਾਰ ॥ The Unstruck Sound-current of the Shabad, the Word of God, resounds in that place, ਜਿਹ ਪਉੜੑੇ ਪ੍ਰਭ ਸ੍ਰੀ ਗੋਪਾਲ ॥੨॥ where the Supreme Lord God abides. ||2||